ACTIVITIES ਕਾਲਜ ਦੇ ਸਹਿਯੋਗੀ ਚੜ੍ਹਦੀ ਕਲਾ ਤੱਤ ਖ਼ਾਲਸਾ ਸੇਵਕ ਜਥਾ, ਪਿੰਡ ਜਟਾਣਾ By admin - December 26, 2023 0 252 FacebookTwitterPinterestWhatsApp ਕਾਲਜ ਦੇ ਸਹਿਯੋਗੀ ਚੜ੍ਹਦੀ ਕਲਾ ਤੱਤ ਖ਼ਾਲਸਾ ਸੇਵਕ ਜਥਾ, ਪਿੰਡ ਜਟਾਣਾ ਵੱਲੋਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਭਾ ਮੌਕੇ, ਚਮਕੌਰ ਸਾਹਿਬ ਵਿਖੇ ਖੇਡ ਖੇਡ ਵਿਚ ਗੁਰਮਤਿ ਸਿੱਖਣ ਦੀ ਪ੍ਰਦਰਸ਼ਨੀ ਲਗਾ ਕੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਿਆ ਗਿਆ। (View Post Click on text)