ਗਿ. ਨਿਸ਼ਾਨ ਸਿੰਘ ਗੰਡੀਵਿੰਡ, ਹੈੱਡ ਗ੍ਰੰਥੀ, ਬੀੜ ਬਾਬਾ ਬੁੱਢਾ ਸਾਹਿਬ

0
94

ਗਿ. ਨਿਸ਼ਾਨ ਸਿੰਘ ਜੀ ਗੰਡੀਵਿੰਡ (ਹੈੱਡ ਗ੍ਰੰਥੀ, ਬੀੜ ਬਾਬਾ ਬੁੱਢਾ ਸਾਹਿਬ) ਵੱਲੋਂ ਕਾਲਜ ਵਿਖੇ ਵਿਦਿਆਰਥੀਆਂ ਨਾਲ ਗੁਰਮਤਿ ਪ੍ਰਚਾਰ ਨਾਲ ਸਬੰਧਤ ਆਪਣੇ ਕੀਮਤੀ ਵੀਚਾਰ ਸਾਂਝੇ ਕੀਤੇ ਗਏ। ਉਪਰੰਤ ਕਾਲਜ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।